Friday, March 6, 2026
spot_img

‘ਆਪ’ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੀ ਸ਼ੁਰੂਆਤ : ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਹੋ ਸਕਦਾ ਹੈ ਐਲਾਨ

Must read

ਸਵੇਰੇ 11ਵੱਜੇ ਗਵਰਨਰ ਦੇ ਭਾਸ਼ਨ ਨਾਲ਼ ਹੋਵੇਗੀ ਸ਼ੁਰੂਆਤ ਸ਼ਨੀਵਾਰ ਦੀ ਰਹੇਗੀ ਛੁੱਟੀ
ਐਤਵਾਰ 8 ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿੱਤ ਮੰਤਰੀ ਆਖ਼ਰੀ ਬੱਜਟ ਕਰਨਗੇ ਪੇਸ਼ ਔਰਤਾਂ ਨੂੰ 1000/- ਰੁਪਏ ਮਹੀਨਾ ਦੇਣ ਦਾ ਹੋਵੇਗਾ ਐਲਾਨ ਮੁਲਾਜ਼ਮਾਂ ਲਈ ਵੀ ਕਈ ਰਾਹਤਾਂ ਦਾ ਐਲਾਨ ਸੰਭਵ

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article