Sunday, February 15, 2026
spot_img

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ : ਸ਼ਮਸ਼ਾਨ ਘਾਟ ‘ਚ ਨਸ਼ਾ ਕਰਦਾ ਕਾਂਗਰਸੀ ਆਗੂ ਕੀਤਾ ਗ੍ਰਿਫ਼ਤਾਰ !

Must read

ਗੁਰਦਾਸਪੁਰ ‘ਚ ਬਟਾਲਾ ਪੁਲਿਸ ਵੱਲੋਂ ਪਿੰਡ ਦੀ ਸ਼ਮਸ਼ਾਨਘਾਟ ਦੇ ਨੇੜੇ ਝਾੜੀਆਂ ‘ਚ ਬੈਠਾ ਨਸ਼ਾ ਕਰ ਰਿਹਾ ਕਾਂਗਰਸੀ ਆਗੂ ਅੜਿੱਕੇ ਵਿੱਚ ਲਿਆ ਗਿਆ ਹੈ।

ਗ੍ਰਿਫ਼ਤਾਰ ਕੀਤਾ ਗਿਆ ਆਗੂ ਗੁਰਕੀਰਤ ਸਿੰਘ ਕਾਲੂ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦਾ ਕਨਵੀਨਰ ਹੈ। ਕਾਲੂ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਦਿਖਾਈ ਦੇ ਰਿਹਾ ਹੈ।

ਵਡਾਲਾ ਬਾਂਗਰ ਦੇ ਰਹਿਣ ਵਾਲੇ ਕਾਲੂ ਨੂੰ ਮੂਲਾ ਸੁਨਾਈਆਂ ਪਿੰਡ ਦੇ ਸ਼ਮਸ਼ਾਨਘਾਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਸ ਸਬੰਧ ਵਿੱਚ ਸਦਰ ਪੁਲਿਸ ਸਟੇਸ਼ਨ, ਬਟਾਲਾ ਵਿੱਚ ਕੇਸ ਦਰਜ ਕੀਤਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article