Sunday, February 8, 2026
spot_img

PSPCL ਵਿਭਾਗ ਨੇ ਸਰਕਾਰੀ ਵਿਭਾਗਾਂ ‘ਚ ਪ੍ਰੀਪੇਡ ਬਿਜਲੀ ਮੀਟਰ ਲਗਾਉਣੇ ਕੀਤੇ ਲਾਜ਼ਮੀ

Must read

ਪੀਐਸਪੀਸੀਐਲ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਵੇਂ ਜਾਰੀ ਹੁਕਮਾਂ ਅਨੁਸਾਰ ਹੁਣ ਸਰਕਾਰੀ ਵਿਭਾਗਾਂ ਵਿਚ ਪ੍ਰੀਪੇਡ ਮੀਟਰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਹਿਲਾਂ ਰਿਚਾਰਜ ਕਰਵਾਉਣਾ ਪਵੇਗਾ ਤਾਂ ਹੀ ਬਿਜਲੀ ਆਏਗੀ। ਪ੍ਰੀਪੇਡ ਮੀਟਰਾਂ ਨਾਲ ਜੁੜੀ ਇਹ ਵੱਡੀ ਖਬਰ ਹੈ। ਰਿਚਾਰਜ ਖਤਮ ਹੋਣ ‘ਤੇ ਤੁਰੰਤ ਕਨੈਕਸ਼ਨ ਕੱਟ ਦਿੱਤਾ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article