ਤਰਨਤਾਰਨ ਜ਼ਿਮਨੀ ਚੋਣ (ਨੌਵਾਂ ਰੁਝਾਨ)
- ‘ਆਪ’ ਦੇ ਹਰਮੀਤ ਸਿੰਘ ਸੰਧੂ 5510 ਵੋਟਾਂ ਦੇ ਫ਼ਰਕ ਨਾਲ ਪਹਿਲੇ ਨੰਬਰ ‘ਤੇ, ਪਈਆਂ 23773 ਵੋਟਾਂ
- ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 18263 ਵੋਟਾਂ
- ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖ਼ਾਲਸਾ ਨੂੰ ਪਈਆਂ 10416 ਵੋਟਾਂ
- ਕਾਂਗਰਸ ਦੇ ਕਰਨਬੀਰ ਸਿੰਘ ਨੂੰ ਪਈਆਂ 9470 ਵੋਟਾਂ




