ਚੰਡੀਗੜ੍ਹ ਤੋਂ ਆ ਰਹੀ ਬੱਸ ਨੂੰ ਬੰਬ ਦੀ ਧਮਕੀ ਮਿਲੀ, ਤੁਹਾਨੂੰ ਦੱਸ ਦਈਏ ਕਿ ਇਹ ਓਰਬਿਟ ਦੀ ਬੱਸ ਸੀ। ਬੱਸ ਦੇ ਕੰਡਕਟਰ ਨੂੰ 2.54 ‘ਤੇ ਇਕ ਫੋਨ ਆਇਆ ਜਿਸ ਵਿੱਚ ਵਿਅਕਤੀ ਨੇ ਬੱਸ ਵਿੱਚ ਬੰਬ ਹੋਣ ਦੀ ਗੱਲ ਕਹੀ। ਜਿਸ ਤੋਂ ਬਾਅਦ ਫੋਨ ਕੱਟ ਦਿੱਤਾ ਗਿਆ।
ਕੰਡਕਟਰ ਨੇ ਦੱਸਿਆ ਕਿ ਮੈਂ ਦੁਬਾਰਾ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਫੋਨ ਸਵਿੱਚ ਆਫ਼ ਹੋ ਗਿਆ। ਜਿਸ ਤੋਂ ਬਾਅਦ ਬੱਸ ਨੂੰ ਪੁਲਿਸ ਚੌਂਕੀ ਨੇੜੇ ਖੇਤਾਂ ਵਿੱਚ ਬੱਸ ਖੜਾਈ। ਜਿਸ ਤੋਂ ਬਾਅਦ ਪੁਲਿਸ ਬੱਸ ਦੀ ਜਾਂਚ ਵਿੱਚ ਜੁਟੀ ਹੋਈ ਹੈ