Thursday, January 9, 2025
spot_img

ਪੰਜਾਬ ‘ਚ ਬਿਨ੍ਹਾਂ ਸ਼ਰਾਬ ਅਤੇ DJ ਦੇ ਵਿਆਹ ਕਰਨ ਵਾਲਿਆਂ ਨੂੰ ਮਿਲਣਗੇ ਐਨੇ ਹਜ਼ਾਰ ਰੁਪਏ

Must read

ਪੰਜਾਬ ਵਿੱਚ ਬਿਨਾਂ ਡੀਜੇ ਅਤੇ ਸ਼ਰਾਬ ਦੇ ਵਿਆਹ ਕਰਨ ਵਾਲਿਆਂ ਨੂੰ ਰਾਸ਼ੀ ਮਿਲੇਗੀ। ਪ੍ਰਸ਼ਾਸਨ ਵੱਲੋਂ ਡੀਜੇ ਵਜਾਉਣ ਦੇ ਲਈ ਇੱਕ ਨਿਸ਼ਚਿਤ ਸਮਾਂ ਤੈਅ ਕੀਤਾ ਗਿਆ ਹੈ। ਜ਼ਿਲਾ ਬਠਿੰਡਾ ਦੇ ਵਿੱਚ ਹੋਇਆ ਹੈ ਜਿੱਥੇ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਉਨ੍ਹਾਂ ਪਰਿਵਾਰਾਂ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ। ਜਿਹੜੇ ਪਰਿਵਾਰ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਹੀਂ ਵਰਤਾਉਣਗੇ ਜਾਂ ਡੀਜੇ ਨਹੀਂ ਵਜਾਉਣਗੇ ਉਸ ਪਰਿਵਾਰ ਨੂੰ 21,000 ਰੁਪਏ ਦਿੱਤੇ ਜਾਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article