ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਹੈ। ਅਜਿਹੇ ‘ਚ ਹੁਣ ਸਿਰਫ ਇੱਕ ਦਿਨ ਬਾਕੀ ਹੈ। ਜੇਕਰ ਤੁਸੀਂ ਰਿਟਰਨ ਭਰਨ ‘ਚ ਅਸਫਲ ਰਹਿੰਦੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਹੁਣ ਸਰਕਾਰ ਇਨਕਮ ਟੈਕਸ ਭਰਨ ਵਾਲਿਆ ਨੂੰ ਵਿਭਾਗ 31 ਅਗਸਤ ਤੱਕ ਛੋਟ ਦੇਣ ਜਾ ਰਿਹਾ ਹੈ। ਜਿਸ ਲਈ ਕੁਝ ਦਿਨਾਂ ਤੱਕ ਵਧਾਈ ਗਈ ਹੈ।
ਇਨਕਮ ਟੈਕਸ ਭਰਨ ਵਾਲਿਆ ਲਈ ਵੱਡੀ ਰਾਹਤ, ਸਰਕਾਰ ਨੇ ਦਿੱਤੀ ਇਸ ਤਾਰੀਖ ਤੱਕ ਦੀ ਛੋਟ !




