Thursday, September 19, 2024
spot_img

ਹੈਰਾਨੀਜਨਕ ਮਾਮਲਾ : ਕਿਸਾਨ ਨੂੰ ਸੱਪ ਨੇ ਡੰ ਗਿਆ, ਸੱਪ ਦੀ ਹੋਈ ਮੌ ਤ, ਜਾਣੋ ਕਿਵੇਂ

Must read

ਅਬੋਹਰ, 9 ਜੁਲਾਈ: ਅਬੋਹਰ ਦੇ ਪਿੰਡ ਬੁਰਜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਸੁਣਿਆ ਹੋਵੇਗਾ ਕਿ ਸੱਪ ਦੇ ਡੱਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਸੱਪ ਬਚ ਜਾਂਦਾ ਹੈ, ਪਰ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸਨੂੰ ਡੰਗ ਲਿਆ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਥੋੜੀ ਜਿਹੀ ਘਬਰਾਹਟ ਹੋਈ ਪਰ ਸੱਪ ਜਦੋਂ ਡੰਗ ਕੇ ਅੱਗੇ ਤੁਰਨ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਿਸਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਅਤੇ ਨਾਲ ਹੀ ਮ੍ਰਿਤਕ ਸੱਪ ਨੂੰ ਬੋਤਲ ‘ਚ ਪਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲੈਕੇ ਆ ਗਏ। ਜਿੱਥੇ ਕਿਸਾਨ ਦਾ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਇਲਾਜ ਅਧੀਨ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article