Sunday, November 24, 2024
spot_img

ਹਰਿਆਣਾ ਅਤੇ ਪੰਜਾਬ ਦੇ ਸੂਬੇ ਲਈ 3 Expressways ਮਨਜ਼ੂਰ, ਇਨ੍ਹਾਂ ਪਿੰਡਾਂ ਦੀ ਜ਼ਮੀਨ ਹੋਵੇਗੀ ਐਕੁਆਇਰ

Must read

ਹਰਿਆਣਾ ਅਤੇ ਪੰਜਾਬ ਦੇ ਖੇਤਰਾਂ ‘ਚ ਬਹੁਤ ਹੀ ਜਲਦ 3 ਹੋਰ ਨਵੇਂ ਐਕਸਪ੍ਰੈਸਵੇਅਸ ਬਣਨ ਜਾ ਰਹੇ ਹਨ। ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇਹ ਤਿੰਨ ਨਵੇਂ ਹਾਈਵੇ ਬਣਾਏ ਜਾਣਗੇ। ਦੱਸ ਦਈਏ ਕਿ ਇਹ ਹਾਈਵੇ ਪਾਣੀਪਤ ਤੋਂ ਡੱਬਵਾਲੀ ਹਾਈਵੇਅ, ਹਿਸਾਰ ਤੋਂ ਰੇਵਾੜੀ ਹਾਈਵੇਅ ਅਤੇ ਅੰਬਾਲਾ ਤੋਂ ਦਿੱਲੀ ਹਾਈਵੇਅ ਵਿਚਕਾਰ ਬਣਾਏ ਜਾਣਗੇ। ਕੇਂਦਰ ਨੇ ਇਨ੍ਹਾਂ ਤਿੰਨਾਂ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਨਾਲ ਜੀ.ਟੀ.ਰੋਡ ‘ਤੇ ਆਵਾਜਾਈ ਦਾ ਬੋਝ ਘੱਟ ਕਰਨ ‘ਚ ਮਦਦ ਮਿਲੇਗੀ। ਇਨ੍ਹਾਂ ਪ੍ਰੋਜੈਕਟਾਂ ਕਾਰਨ ਹਰਿਆਣਾ ਅਤੇ ਪੰਜਾਬ ਸੂਬਿਆਂ ਦੇ ਕਈ ਇਲਾਕਿਆਂ ‘ਚ ਜ਼ਮੀਨਾਂ ਦੇ ਭਾਅ ਵੱਧ ਸਕਦੇ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article