Friday, February 13, 2026
spot_img

ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਦਿੱਤਾ ਜਵਾਬ, ਕਿਹਾ . . .

Must read

ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਬੰਟੀ ਬੈਂਸ ‘ਤੇ ਕੁਝ ਇਲਜ਼ਾਮ ਲਗਾਏ ਗਏ ਜਿਸ ‘ਤੇ ਬੰਟੀ ਬੈਂਸ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਦਾ ਸੋਸ਼ਲ ਮੀਡੀਆ ‘ਤੇ ਜਵਾਬ ਦਿੱਤਾ ਹੈ। ਬੰਟੀ ਬੈਂਸ ਨੇ ਸਿੱਧੂ ਦੇ ਮਾਪਿਆਂ ਵੱਲੋਂ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਬੰਟੀ ਬੈਂਸ ਨੇ ਇਕ ਆਡੀਓ ਸਾਂਝੀ ਕੀਤੀ ਹੈ ਜਿਸ ਵਿਚ ਸਿੱਧੂ ਦੇ ਮਾਪਿਆਂ ਨੂੰ ਸਟੈਂਡ ਕਲੀਅਰ ਕਰਨ ਦੀ ਅਪੀਲ ਕੀਤੀ ਹਾਂ।

ਬੰਟੀ ਬੈਂਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕਿਹ, “ਮੈਂ ਚੋਰ ਹਾਂ, ਉਨ੍ਹਾਂ ਦੇ ਕਰੋੜਾਂ ਰੁਪਏ ਖਾ ਗਿਆ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਗਵਾਉਣਾ, ਫ੍ਰੀ ਵਿਚ ਸੇਵਾ ਕਰਕੇ। ਤਾਂ ਬੰਟੀ ਬੈਂਸ ਵੱਲੋਂ ਕਿਹਾ ਗਿਆ ਕਿ ਮੈਂ ਸਿੱਧੂ ਦੇ ਮਾਪਿਆਂ ਦੇ 30-32-35 ਕਰੋੜ ਖਾ ਗਿਆ? ਉਹ ਮੇਰੇ ‘ਤੇ ਚੋਰ ਦਾ ਟੈਗ ਲਗਾ ਰਹੇ ਹਨ। ਮੈਂ ਚੋਰ ਹਾਂ ਜਾਂ ਸਿਰਫ ਮੈਨੂੰ ਮੇਰੇ ਨਾਂ ਨੂੰ ਇਸਤੇਮਾਲ ਕਰ ਰਹੇ ਹਨ। 125 ਕਰੋੜ ਰੁਪਏ ਦੀ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਿਨ ਨਾਂ ਦੇ ਸ਼ਖਸ ‘ਤੇ ਬੰਟੀ ਬੈਂਸ ਵੱਲੋਂ ਦੋਸ਼ ਲਗਾਏ ਗਏ ਸਨ।”

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article