ਭਾਰਤ ਸਰਕਾਰ ਨੇ ਕੁੱਤਿਆਂ ਨੂੰ ਲੈਕੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਕੁੱਤਿਆਂ ਦੀਆਂ 23 ਨਸਲਾਂ ‘ਤੇ ਪਾਬੰਦੀ ਲਗਾਈ ਹੈ। ਇਸ ਵਿੱਚ ਪਿਟਬੁੱਲ ਟੇਰੀਅਸ, ਟੋਸਾ ਇਨੁ, ਅਮੈਰੀਕਨ ਸਟੈਫੋਰਡਸ਼ਾਇਰ ਟੇਰੀਅਰ, ਫਿਲਾ ਬ੍ਰਾਸੀਲੇਰੀਓ, ਅਮੈਰੀਕਨ ਬੁਲਡਾਗ, ਜਾਪਾਨੀ ਟੋਸਾ, ਮਾਸਟਿਫਸ, ਰਾਟਵਿਲਰ, ਵੋਲਫ ਡਾਗ ਵੱਖ-ਵੱਖ ਸ਼ੈਫਰਡ ਨਸਲਾਂ ਆਦਿ ਦੇ ਕੁੱਤੇ ਸ਼ਾਮਿਲ ਹਨ