Monday, December 23, 2024
spot_img

ਲੁਧਿਆਣਾ GRP ਨੂੰ ਮਿਲੀ ਵੱਡੀ ਸਫ਼ਲਤਾ, ਟਰੇਨ ਰਾਹੀਂ ਇਲਾਹਾਬਾਦ ਤੋਂ 2 ਕਿਲੋ ਸੋਨਾ ਲਿਆ ਰਹੇ ਵਪਾਰੀ ਕਾਬੂ

Must read

ਲੁਧਿਆਣਾ ਜੀ ਆਰ ਪੀ ਨੂੰ ਵੱਡੀ ਸਫਲਤਾ ਮਿਲੀ ਹੈ। ਟਰੇਨ ਰਾਹੀਂ ਇਲਾਹਾਬਾਦ ਤੋਂ 2 ਕਿਲੋ ਸੋਨਾ ਲੁਕੋ ਕੇ ਲਿਆ ਰਹੇ ਵਪਾਰੀ ਨੂੰ ਕਾਬੂ ਕੀਤਾ ਹੈ। ਸ਼ੱਕ ਹੋਣ ‘ਤੇ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਸਭ ਹੈਰਾਨ ਰਹਿ ਗਏ। ਜਿਸ ਵਿੱਚ 2 ਕਿੱਲੋ ਸੋਨਾ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਵਪਾਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਇਲਾਹਾਬਾਦ ਤੋਂ ਵਾਪਸ ਆ ਰਹੇ ਸਨ। ਜੀ.ਆਰ.ਪੀ. ਨੇ ਕਰ ਵਿਭਾਗ ਦੇ ਹਵਾਲੇ ਕੀਤਾ ਹੈ। ਦੋਨਾਂ ਮੁਲਜ਼ਮਾਂ ਦੀ ਪਹਿਚਾਣ ਅਮਰਜੋਤ ਸਿੰਘ ਅਤੇ ਅਮਰੀਕ ਸਿੰਘ ਵਜੋਂ ਹੋਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article