Monday, December 23, 2024
spot_img

ਲੁਧਿਆਣਾ : ਦੋਸਤ ਨਾਲ ਮਿਲਕੇ ਮਹਿਲਾ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਹਨੀ ਸੇਠੀ ਖਿਲਾਫ਼ FIR ਦਰਜ

Must read

ਪੰਜਾਬ ਦੇ ਲੁਧਿਆਣਾ ਦੇ ਪਿੰਡ ਪਾਇਲ ਦੇ ਰਹਿਣ ਵਾਲੇ ਜੁੱਤੀਆਂ ਦੇ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਅਤੇ ਉਸ ਦੇ ਦੋਸਤ ਅਵੀ ਸਿੱਧੂ ਖਿਲਾਫ ਥਾਣਾ ਦੁੱਗਰੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਅਵੀ ਸਿੱਧੂ ਇੰਗਲੈਂਡ ਵਿੱਚ ਰਹਿੰਦਾ ਹੈ। ਹਨੀ ਸੇਠੀ ਅਤੇ ਅਵੀ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਨਵਜੋਤ ਨਾਂ ਦੀ ਔਰਤ ਵਿਰੁੱਧ ਅਪਸ਼ਬਦ ਬੋਲਣ ਦਾ ਦੋਸ਼ ਹੈ।

ਮੁਲਜ਼ਮਾਂ ’ਤੇ ਮਹਿਲਾ ਨਵਜੀਤ ਕੌਰ ਨੂੰ ਬਲੈਕਮੇਲ ਕਰਨ ਦਾ ਦੋਸ਼ ਹੈ। ਔਰਤ ਨਵਜੀਤ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਹਨੀ ਸੇਠੀ ਅਤੇ ਉਸਦੇ ਦੋਸਤ ਅਵੀ ਦੇ ਖਿਲਾਫ ਐੱਫ.ਆਈ.ਆਰ. ਦਰਜ ਹੋ ਗਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article