Wednesday, September 18, 2024
spot_img

ਲੁਧਿਆਣਾ ਦੇ ਪ੍ਰਤਾਪ ਚੌਂਕ ‘ਚ ਮੋਬਾਇਲ ਟਾਵਰ ਨੂੰ ਲੱਗੀ ਭਿਆਨਕ ਅੱਗ, ਦੇਖੋ ਮੌਕੇ ਦੇ ਹਾਲਾਤ !

Must read

ਲੁਧਿਆਣਾ, 16 ਸਤੰਬਰ : ਸ਼ਹਿਰ ਦੇ ਇੰਡਸਟਰੀਅਲ ਇਲਾਕੇ ਵਿੱਚ ਇੱਕ ਫੈਕਟਰੀ ਦੀ ਛੱਤ ਦੇ ਲੱਗੇ ਮੋਬਾਇਲ ਟਾਵਰ ਨੂੰ ਅੱਗ ਲੱਗ ਗਈ। ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਸੁਚਨ ਦੇ ਦਿੱਤੀ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ।

ਅੱਗ ਨਾਲ ਮੋਬਾਇਲ ਟਾਵਰ ਦੇ ਹੇਠਾਂ ਛੱਤ ਤੇ ਲੱਗੇ ਟ੍ਰਾਂਸਫਾਰਮਰ ਸੜ ਕੇ ਸੁਆਹ ਹੋ ਗਏ। ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਅੱਗ ਲੱਗਣ ਕਾਰਨ ਆਸ ਪਾਸ ਦੇ ਦੁਕਾਨਦਾਰਾਂ ਵਿੱਚ ਅੱਗ ਨੂੰ ਲੈਕੇ ਅਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article