ਦਿ ਸਿਟੀ ਹੈੱਡਲਾਈਨਸ
ਨਵੀਂ ਦਿੱਲੀ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਦੇ ਤਹਿਤ ਅਗਰ ਤੁਸੀਂ ਆਪਣੀ ਕਾਰ ਜਾਂ ਕਿਸੇ ਹੋਰ ਚਾਰ ਪਹੀਆ ਵਾਹਨ ਦਾ ਫਾਸਟਟੈਗ ਨੂੰ ਅਪਡੇਟ ਨਹੀਂ ਕਰਵਾਇਆ ਤਾਂ ਬੈਂਕ ਆਪ ਨੂੰ ਬਲੈਕ ਲਿਸਟ ਕਰ ਦੇਵੇਗਾ। ਇਸ ਤੋਂ ਬਚਣ ਲਈ ਤੁਸੀ 31 ਜਨਵਰੀ ਤੋਂ ਪਹਿਲਾਂ ਆਪਣੀ ਕਾਰ ਜਾਂ ਚਾਰ ਪਹੀਆ ਵਾਹਨ ਦੇ ਫਾਸਟ ਟੈਗ ਦੀ ਬੈਂਕ ਤੋਂ kyc ਕਰਵਾ ਲਓ।