SYL ਦੀ ਬੈਠਕ ਤੋਂ ਪਹਿਲਾਂ ਹਰਿਆਣਾ ਦੇ CM ਨਾਇਬ ਸੈਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਪੰਜਾਬ ਨੂੰ ਆਪਣਾ ਭਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਾਡਾ ਭਰਾ ਹੈ ਤੇ ਉਹ ਵੀ ਸਾਡੀ ਮਦਦ ਕਰਦਾ ਹੈ। ਪੰਜਾਬ ਨਾਲ ਸਾਡਾ ਭਾਈਚਾਰਾ ਹੈ। ਬੈਠਕ ਵਿਚ ਕੇਂਦਰੀ ਮੰਤਰੀ ਬੈਠਕ ‘ਚ ਸਾਡੀ ਗੱਲ ਵੀ ਸੁਣਨਗੇ ਤੇ ਪੰਜਾਬ ਦੀ ਵੀ ਗੱਲ ਸੁਣੀ ਜਾਵੇਗੀ । ਉਮੀਦ ਹੈ ਕਿ ਮੀਟਿੰਗ ‘ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ।
‘ਪੰਜਾਬ ਸਾਡਾ ਭਰਾ ਹੈ ਤੇ ਸਾਡੀ ਮਦਦ ਕਰਦਾ ਹੈ’ SYL ਦੀ ਬੈਠਕ ਤੋਂ ਪਹਿਲਾਂ CM ਨਾਇਬ ਸੈਣੀ ਦਾ ਬਿਆਨ




