ਚੰਡੀਗੜ੍ਹ, 6 ਸਤੰਬਰ 2024 – ਪੰਜਾਬ ਸਰਕਾਰ ਵੱਲੋਂ 18 ਸੀਨੀਅਰ ਆਈਪੀਐਸ ਅਫ਼ਸਰਾਂ ਨੂੰ ਤਰੱਕੀ ਦਿੱਤੀ ਗਈ ਹੈ। ਜਿਸ ‘ਚ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ 10 IPS ਅਫ਼ਸਰਾਂ ਨੂੰ ਤਰੱਕੀ ਦੇ ਕੇ DIG ਰੈਂਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ 6 IPS ਅਫ਼ਸਰਾਂ ਨੂੰ ਤਰੱਕੀ ਦੇ ਕੇ ‘ਸਿਲੈਕਸ਼ਨ ਗਰੇਡ’ ਦਿੱਤਾ ਗਿਆ ਹੈ। ਇਸ ਤੋਂ ਬਿਨਾ IPS ਧਨਪ੍ਰੀਤ ਕੌਰ ਨੂੰ IGP ਵੱਜੋਂ ਤਰੱਕੀ ਦਿੱਤੀ ਗਈ ਹੈ ਅਤੇ ਸੀਨੀਅਰ IPS ਅਫਸਰ ਰਾਕੇਸ਼ ਅਗਰਵਾਲ ਨੂੰ ਤਰੱਕੀ ਦੇ ਕੇ ADGP ਬਣਾਇਆ ਗਿਆ ਹੈ। ਪੜ੍ਹੋ ਪੂਰਾ ਵੇਰਵਾ ਹੇਠਾਂ….
ਪੰਜਾਬ ਪੁਲਿਸ ਦੇ 10 IPS ਅਫ਼ਸਰਾਂ ਮਿਲੀ ਤਰੱਕੀ, ਮਿਲਿਆ DIG ਰੈਂਕ
ਪੰਜਾਬ ਪੁਲਿਸ ਦੇ 6 IPS ਅਫ਼ਸਰਾਂ ਨੂੰ 6 ਮਿਲੀ ਤਰੱਕੀ, ਸਿਲੈਕਸ਼ਨ ਗਰੇਡ ਮਿਲਿਆ