ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। CM ਮਾਨ ਨੇ ਕਿਹਾ ਹੁਣ ਲੋਕ ਘਰ ਬੈਠ ਕੇ ਖੁਦ ਰਜਿਸਟਰੀ ਲਿਖ ਸਕਦੇ ਹਨ। ਉਨ੍ਹਾਂ ਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਤਹਿਸੀਲ ‘ਚ ਆਉਣਗੇ ਤਾਂ ਸੇਵਾ ਕੇਂਦਰ ‘ਚ 500 ਰੁਪਏ ਦੇ ਕੇ ਰਜਿਸਟਰੀ ਲਿਖਵਾ ਸਕਦੇ ਹਨ।
ਪੰਜਾਬ ‘ਚ 20 ਜੂਨ ਤੋਂ ਸ਼ੁਰੂ ਹੋਣਗੀਆਂ ONLINE ਰਜਿਸਟਰੀਆਂ : CM ਭਗਵੰਤ ਮਾਨ




