ਪੰਜਾਬ ਵਿੱਚ ਬਿਨਾਂ ਡੀਜੇ ਅਤੇ ਸ਼ਰਾਬ ਦੇ ਵਿਆਹ ਕਰਨ ਵਾਲਿਆਂ ਨੂੰ ਰਾਸ਼ੀ ਮਿਲੇਗੀ। ਪ੍ਰਸ਼ਾਸਨ ਵੱਲੋਂ ਡੀਜੇ ਵਜਾਉਣ ਦੇ ਲਈ ਇੱਕ ਨਿਸ਼ਚਿਤ ਸਮਾਂ ਤੈਅ ਕੀਤਾ ਗਿਆ ਹੈ। ਜ਼ਿਲਾ ਬਠਿੰਡਾ ਦੇ ਵਿੱਚ ਹੋਇਆ ਹੈ ਜਿੱਥੇ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਉਨ੍ਹਾਂ ਪਰਿਵਾਰਾਂ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ। ਜਿਹੜੇ ਪਰਿਵਾਰ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਹੀਂ ਵਰਤਾਉਣਗੇ ਜਾਂ ਡੀਜੇ ਨਹੀਂ ਵਜਾਉਣਗੇ ਉਸ ਪਰਿਵਾਰ ਨੂੰ 21,000 ਰੁਪਏ ਦਿੱਤੇ ਜਾਣਗੇ।