ਪੰਜਾਬ ਸਰਕਾਰ ਵਲੋਂ 12 ਨਵੰਬਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਗਜਟਿਡ ਛੁੱਟੀ ਨਹੀਂ ਹੈ। ਇਸ ਕਾਰਨ ਸਕੂਲ ਕਾਲਜ ਅਤੇ ਹੋਰ ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹਣਗੇ। ਦਸ ਦੇਈਏ ਕਿ 12 ਨਵੰਬਰ ਨੂੰ ਸੰਤ ਨਾਮਦੇਵ ਜੀ ਦਾ ਜਨਮ ਦਿਨ ਹੈ। ਪੰਜਾਬ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਨੂੰ ਜਾਰੀ ਨੋਟੀਫਿਕੇਸਨ ਦੇ ਅਨੁਸਾਰ ਸਾਲ ਵਿੱਚ ਦੋ ਛੁੱਟੀਆਂ ਰਾਖਵੀਆਂ ਮਿਲਦੀਆਂ ਹਨ। ਦਸ ਦੇਈਏ 12 ਨਵੰਬਰ ਨੂੰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਨਹੀ ਹੋਵੇਗੀ।