Sunday, October 6, 2024
spot_img

ਪੰਜਾਬ ‘ਚ ਦੁਪਹਿਰ 1 ਵਜੇ ਤੱਕ 37.80 ਫੀਸਦ ਵੋਟਿੰਗ

Must read

ਚੰਡੀਗੜ੍ਹ, 1 ਜੂਨ : ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ‘ਤੇ ਵੋਟਿੰਗ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇ ਤੱਕ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ 37.80 ਫੀਸਦ ਵੋਟਿੰਗ ਹੋਈ ਹੈ। ਇਸ ਦੌਰਾਨ ਬਠਿੰਡਾ ਵਿੱਚ ਸਭ ਤੋਂ ਵੱਧ ਵੋਟਿੰਗ 41.7 ਫੀਸਦ ਵੋਟਿੰਗ ਹੋਈ ਹੈ।

ਇਸ ਤੋਂ ਇਲਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 39.05 ਫੀਸਦ, ਹੁਸ਼ਿਆਰਪੁਰ ਵਿੱਚ 37.07 ਫੀਸਦ, ਜਲੰਧਰ ਵਿੱਚ 37.95 ਫੀਸਦ, ਖਡੂਰ ਸਾਹਿਬ ਵਿੱਚ 37.76 ਫੀਸਦ, ਲੁਧਿਆਣਾ ਵਿੱਚ 35.16 ਫੀਸਦ, ਪਟਿਆਲਾ ਵਿੱਚ 39.73 ਫੀਸਦ, ਸੰਗਰੂਰ ਵਿੱਚ 39.85 ਫੀਸਦ, ਅੰਮਿ੍ਤਸਰ ਵਿੱਚ 32.18 ਫੀਸਦ, ਆਨੰਦਪੁਰ ਸਾਹਿਬ ਵਿੱਚ 37.43 ਫੀਸਦ, ਫਰੀਦਕੋਟ ਵਿੱਚ 36.82 ਫੀਸਦ, ਫਤਿਹਗੜ੍ਹ ਸਾਹਿਬ ਵਿੱਚ 37.43 ਫੀਸਦ, ਫਿਰੋਜ਼ਪੁਰ ਵਿੱਚ 39.74 ਅਤੇ ਗੁਰਦਾਸਪੁਰ ਵਿੱਚ 39.05 ਫੀਸਦ ਵੋਟਿੰਗ ਹੋਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article