Saturday, September 7, 2024
spot_img

ਪੇਂਟਿੰਗ ਮੁਕਾਬਲਾ’ ‘ਚ ਜੇਤੂ ਵਿਦਿਆਰਥੀਆਂ ਨੂੰ ਲਾਇਨਜ਼ ਕਲੱਬ ਲੁਧਿਆਣਾ ਕ੍ਰੀਏਟਿਵ ਨੇ ਇਨਾਮ ਵੰਡੇ

Must read

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ, 8 ਫਰਵਰੀ : ਲਾਇਨਜ਼ ਕਲੱਬ ਲੁਧਿਆਣਾ ਕ੍ਰੀਏਟਿਵ ਵਲੋਂ ਗੁਰੂ ਨਾਨਕ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ (ਗੁਜਰਖਾਨ) ਮਾਡਲ ਟਾਊਨ ਵਿੱਚ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 66 ਬੱਚਿਆ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਜੇਤੂਆਂ ਨੂੰ ਲਾਇਨਜ਼ ਕਲੱਬ ਵੱਲੋਂ ਇਨਾਮ ਦਿੱਤੇ ਗਏ। ਪ੍ਰਧਾਨ ਲਾਇਨ ਪ੍ਰਵੀਨ ਗੁਪਤਾ, ਖਜਾਨਚੀ ਲਾਇਨ ਮੁਕੇਸ਼, ਲਾਇਨ ਦੀਪ ਅਮਨ ਸਿੰਘ, ਲਾਇਨ ਜਗਪ੍ਰੀਤ ਸਿੰਘ, ਲਾਇਨ ਸੁਨੀਲ ਸ਼ਰਮਾ, ਲਾਇਨ ਮੋਹਨ ਲਾਲ ਜਿੰਦਲ, ਲਾਇਨ ਅਸ਼ੀਸ਼ ਗੋਇਲ, ਲਾਇਨ ਮਨੂ ਹਾਜ਼ਰ ਸਨ । ਮੰਚ ਸੰਚਾਲਨ ਸ਼੍ਰੀਮਤੀ ਰਮਨਦੀਪ ਕੌਰ ਨੇ ਕੀਤਾ ਅਤੇ ਮਿਸ ਹਰਜੋਤ ਕੌਰ, ਮਿਸ ਪਵਿੱਤਰਾ ਨੇ ਇਸ ਪ੍ਰੋਗ੍ਰਾਮ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ। ਪ੍ਰਿਸੀਪਲ ਮੈਡਮ ਜਗਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article