Sunday, September 8, 2024
spot_img

ਪਹਿਲੀ ਵਾਰ ਸਿੱਖ ਪ੍ਰਤੀਯੋਗੀ ਨੇ ਜਿੱਤਿਆ ‘ਬਿੱਗ ਬ੍ਰਦਰ 25’, ਰਚਿਆ ਇਤਿਹਾਸ

Must read

ਰਿਐਲਿਟੀ ਸ਼ੋਅ ‘ਬਿਗ ਬ੍ਰਦਰ’ ਦੇ 25ਵੇਂ ਸੀਜ਼ਨ ਨੇ ਆਪਣਾ ਵਿਨਰ ਲੱਭ ਲਿਆ ਹੈ। ਇਸ ਸ਼ੋਅ ਦਾ ਖਿਤਾਬ 25 ਸਾਲਾ ਜੱਗ ਬੈਂਸ ਨੇ ਜਿੱਤਿਆ ਹੈ।ਸ਼ੋਅ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ ‘ਬਿੱਗ ਬ੍ਰਦਰ’ ਦਾ ਵਿਜੇਤਾ ਬਣਿਆ ਹੈ।’ਬਿੱਗ ਬ੍ਰਦਰ’ ਦੇ ਘਰ ‘ਚ 100 ਦਿਨ ਰਹਿ ਕੇ ਬੈਂਸ ਨੇ ਹਰ ਮੁਸ਼ਕਿਲ ‘ਤੇ ਕਾਬੂ ਪਾਇਆ ਅਤੇ ਉਨ੍ਹਾਂ ਦਾ ਸਬਰ ਕੰਮ ਆਇਆ।ਉਸ ਨੂੰ ਟਰਾਫੀ ਦੇ ਨਾਲ 6 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਮਿਲਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article