ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ MP ਰਾਜਾ ਵੜਿੰਗ ‘ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਰਾਜਾ ਵੜਿੰਗ ਨੇ ਕਾਂਗਰਸ ਨਾਲ ਜੁੜੇ ਨੌਜਵਾਨਾਂ ਨੂੰ ਵੀ ਨਹੀਂ ਬਖ਼ਸ਼ਿਆ। ਰੈਲੀਆਂ ‘ਚ ਇੱਕ ਮੈਂਬਰ ਦੀ ਜੁਆਈਨਿੰਗ ਫੀਸ 75 ਰੱਖੀ ਹੈ। ਰਾਜਾ ਵੜਿੰਗ ਇਹ ਸਭ ਇਲਜ਼ਾਮ ਲਗਾਉਂਦੇ ਹੋਏ ਸਵਾਲ ਚੁੱਕਿਆ ਕਿ ਕੀ ਨੌਜਵਾਨ ਸਿਰਫ ਇੱਕਠ ਵਿੱਚ ਰੈਲੀਆਂ ਲਈ ਵਰਤੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜ਼ੀਕਰਪੁਰ ‘ਚ ਰਾਜਾ ਵੜਿੰਗ 100 ਜ਼ਮੀਨ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਜ਼ਮੀਨ ਕਿਵੇਂ ਖ਼ਰੀਦੀ ? ਵੜਿੰਗ ਜੀ ਕੋਰਟ ‘ਚ ਜਵਾਨ ਦਿਓ ਤੇ ਜੇਲ੍ਹ ਜਾਣ ਲਈ ਤਿਆਰ ਰਹੋ।




