ਤਰਨਤਾਰਨ ਜ਼ਿਮਨੀ ਚੋਣ ‘ਚ ਜਿੱਤ ਨੇੜੇ ‘ਆਪ’ (15ਵਾਂ ਰੁਝਾਨ)
40169 ਵੋਟਾਂ ਨਾਲ ਪਹਿਲੇ ਨੰਬਰ ‘ਤੇ ਹਰਮੀਤ ਸੰਧੂ
ਦੂਜੇ ਨੰ. ‘ਤੇ ਅਕਾਲੀ ਦਲ ਦੇ ਸੁਖਵਿੰਦਰ ਕੌਰ (28852 ਵੋਟਾਂ)
ਮਨਦੀਪ ਸਿੰਘ ਖ਼ਾਲਸਾ ਤੀਸਰੇ ਨੰ. ‘ਤੇ ਬਰਕਰਾਰ (18315 ਵੋਟਾਂ)
ਤਰਨਤਾਰਨ ਜ਼ਿਮਨੀ ਚੋਣ : 15ਵਾਂ ਰੁਝਾਨ ‘ਚ 40169 ਵੋਟਾਂ ਨਾਲ ਪਹਿਲੇ ਨੰਬਰ ‘ਤੇ ਹਰਮੀਤ ਸੰਧੂ




