Monday, December 23, 2024
spot_img

ਡਾ. ਪ੍ਰਦੀਪ ਬਣੇ ਲੁਧਿਆਣਾ ਦੇ ਨਵੇਂ ਸਿਵਲ ਸਰਜਨ

Must read

ਲੁਧਿਆਣਾ, 16 ਅਗਸਤ: ਸਿਵਲ ਹਸਪਤਾਲ ਲੁਧਿਆਣਾ ‘ਚ ਲੰਬੇ ਸਮੇਂ ਤੋਂ ENT ਡਾਕਟਰ ਵਜੋਂ ਸੇਵਾਵਾਂ ਦੇਣ ਵਾਲੇ ਡਾ. ਪ੍ਰਦੀਪ ਕੁਮਾਰ ਹੁਣ ਲੁਧਿਆਣਾ ਦੇ ਨਵੇਂ ਸਿਵਲ ਸਰਜਨ ਹੋਣਗੇ। ਹੁਣ ਉਹ ਜਸਬੀਰ ਸਿੰਘ ਔਲਖ ਦੀ ਥਾਂ ਇਹ ਚਾਰਜ ਸੰਭਾਲਣਗੇ। ਔਲਖ ਹੁਣ ਡਿਪਟੀ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਵਜੋਂ ਅਹੁਦਾ ਸੰਭਾਲਣਗੇ। ਡਾ. ਪ੍ਰਦੀਪ ਇਸ ਸਮੇਂ ਮਲੇਰਕੋਟਲਾ ਵਿਖੇ ਸਿਵਲ ਸਰਜਨ ਵਜੋਂ ਕੰਮ ਕਰ ਰਹੇ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article