ਜੇਕਰ ਤੁਸੀਂ ਵੀ ਪੀਐੱਮ ਕਿਸਾਨ ਯੋਜਨਾ ਦੇ ਨਾਲ ਜੁੜੇ ਹੋਏ ਹੋ ਤਾਂ ਜਾਣ ਲਓ ਕਿ 19ਵੀਂ ਕਿਸ਼ਤ 24 ਫ਼ਰਵਰੀ ਨੂੰ ਜਾਰੀ ਹੋਵੇਗੀ ਪਰ ਜਿਹੜੇ ਕਿਸਾਨਾਂ ਨੇ ਬੈਂਕ ਖ਼ਾਤੇ ‘ਚ ਡੀਬੀਟੀ ਦਾ Option On ਨਹੀਂ ਹੈ ਉਨ੍ਹਾਂ ਨੂੰ ਕਿਸ਼ਤ ਦਾ ਲਾਭ ਨਹੀਂ ਮਿਲ ਸਕੇਗਾ। ਜਿਹੜੇ ਕਿਸਾਨਾਂ ਨੇ ਈ-ਕੇਵਾਈਸੀ ਨਹੀਂ ਨਹੀਂ ਕਰਵਾਈ ਹੈ ਉਹ ਕਿਸ਼ਤ ਦੇ ਲਾਭ ਤੋਂ ਅਧੂਰੇ ਰਹਿ ਜਾਣਗੇ। ਜੇਕਰ ਤੁਸੀਂ ਆਪਣਾ ਆਧਾਰ ਲਿੰਕਿੰਗ ਦਾ ਕੰਮ ਨਹੀਂ ਕਰਵਾਇਆ ਹੈ ਤਾਂ ਵੀ ਤੁਹਾਡੀ ਕਿਸ਼ਤ ਅਟਕ ਸਕਦੀ ਹੈ। 24 ਜਨਵਰੀ ਨੂੰ ਦੁਪਹਿਰ 2 ਤੋਂ ਸਾਢੇ 3 ਵਜੇ ਦੇ ਵਿੱਚ ਕਿਸਾਨਾਂ ਨੂੰ ਪੀਐੱਮ ਕਿਸਾਨ ਯੋਜਨਾ ਅਧੀਨ 19ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ।