Monday, September 16, 2024
spot_img

ਜਲੰਧਰ ਦੀ ਬਸਤੀ ਗੁੱਜਾ ‘ਚ ਕਰਿਆਨਾ ਸਟੋਰ ਮਾਲਕ ਦਾ ਕ.ਤਲ

Must read

ਜਲੰਧਰ ਦੀ ਬਸਤੀ ਗੁੱਜਾ ‘ਚ ਸਵੇਰੇ 6:30 ਵਜੇ ਕਰਿਆਨਾ ਸਟੋਰ ਦੇ ਮਾਲਕ ਦੀ ਲੁਟੇਰਿਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਲੁਟੇਰੇ ਕਰੀਬ ਅੱਠ ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਲੰਧਰ ਵੈਸਟ ਦੇ ਏਸੀਪੀ ਮੌਕੇ ‘ਤੇ ਪਹੁੰਚ ਕੇ CCTV ਫੁਟੇਜ ਰਾਹੀਂ ਘਟਨਾ ਦੀ ਜਾਂਚ ਕਰ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article