ਚੰਡੀਗੜ੍ਹ : ਕਿਸਾਨਾਂ ਦੇ ਕਰੀਬ 42 ਕਰੋੜ ਰੁਪਏ ਦਾ ਬਕਾਇਆ ਨਾ ਦੇਣ ਦੇ ਦੋਸ਼ ‘ਚ ਅਕਾਲੀ ਲੀਡਰ ਜਰਨੈਲ ਸਿੰਘ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਜਰਨੈਲ ਸਿੰਘ ‘ਤੇ 92 ਕਰੋੜ ਰੁਪਏ ਬੈਂਕਾਂ ਦੇ ਵੀ ਬਕਾਏ ਦਾ ਦੋਸ਼ ਹੈ।