Thursday, September 19, 2024
spot_img

ਕਰਵਾ ਚੌਥ ਮੌਕੇ ‘ਆਪ’ ਆਗੂ ਵੱਲੋਂ ਔਰਤਾਂ ਲਈ ਲਗਵਾਇਆ ਗਿਆ Free Hair Colour Camp

Must read

ਲੁਧਿਆਣਾ ‘ਚ ਨਗਰ ਨਿਗਮ ਚੋਣਾਂ ਨੇੜੇ ਹੋਣ ਕਾਰਨ ਲੀਡਰ ਪੂਰੇ ਐਕਟਿਵ ਹੋ ਚੁੱਕੇ ਹਨ। ਸਭ ਹਰ ਚੀਜ਼ ਨੂੰ ਧਿਆਨ ‘ਚ ਰੱਖ ਰਹੇ ਹਨ। ਕੋਈ ਪਾਰਕਾਂ ਦੀ ਸਫ਼ਾਈ ਕਰਵਾ ਰਿਹਾ, ਕੋਈ ਸੜਕਾਂ ਬਣਵਾ ਰਿਹਾ ਕੋਈ ਪੈਨਸ਼ਨ ਲਗਵਾਉਣ ਦਾ ਕੈਂਪ ਲਗਵਾ ਰਿਹਾ। ਇਸ ਸਭ ਤੋਂ ਉੱਪਰ ਲੁਧਿਆਣਾ ਦੇ ‘ਆਪ’ ਲੀਡਰ ਨਰਿੰਦਰ ਮੱਕੜ ਨੇ ਤਾਂ ਕਮਾਲ ਹੀ ਕਰ ਦਿੱਤੀ।

ਨਰਿੰਦਰ ਮੱਕੜ ਨੇ ਕਰਵਾ ਚੌਥ ਮੌਕੇ ਔਰਤਾਂ ਲਈ ਮੁਫ਼ਤ ਵਿੱਚ ਵਾਲ ਰੰਗਵਾਉਣ ਦਾ ਕੈਂਪ ਲਗਵਾਇਆ ਹੈ। ਇਹ ਕੈਂਪ 31 ਅਕਤੂਬਰ ਤੱਕ ਹੀ ਹੈ। ਇਸਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article