Wednesday, December 18, 2024
spot_img

ਐਸਬੀਆਈ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਵੱਡਾ ਝਟਕਾ, ਲੋਨ ਦੀਆਂ ਦਰਾਂ ‘ਚ ਕਰ’ਤਾ ਵਾਧਾ, ਪੜ੍ਹੋ ਤੁਹਾਡੀ ਜੇਬ ਤੇ ਕਿੰਨ੍ਹਾ ਪਵੇਗਾ ਬੋਝ !

Must read

ਭਾਰਤੀ ਸਟੇਟ ਬੈਂਕ ਨੇ ਆਪਣੇ ਹੋਮ ਲੋਨ ਦੀਆਂ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਵਾਧਾ ਭਾਰਤੀ ਰਿਜ਼ਰਵ ਬੈਂਕ ਰੇਪੋ ਰੇਟਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਕੀਤਾ ਗਿਆ ਹੈ। ਐਸਬੀਆਈ ਨੇ ਗਾਹਕਾਂ ਨੂੰ ਇਹ ਜਾਣਕਾਰੀ ਅਪਨੀ ਵੈੱਬ ਸਾਈਟ ਤੇ ਅੱਪਡੇਟ ਕਰਕੇ ਦਿੱਤੀ ਹੈ। ਬੈਂਕ ਨੇ ਬਾਹਰੀ ਬੈਚ ਮਾਰਕ ਦੇ ਅਧਾਰਿਤ ਲੋਨ ਦਰ ਨੂੰ ਘੱਟੋ ਘੱਟ 7.55 ਫੀਸਦੀ ਤੱਕ ਵਾਧਾ ਕੀਤਾ ਹੈ। ਜਿਹੜਾ ਪਹਿਲਾ 7.05 ਫੀਸਦੀ ਸੀ। ਬੈਂਕ ਨੇ ਲੋਨ ਦਰ ਵਿੱਚ ਵੀ 0.20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਜੋ ਪਿਛਲੇ ਦਿਨੀਂ 15 ਜੂਨ ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ ਐਸਬੀਆਈ ਨੇ ਐੱਫ.ਡੀ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਅਤੇ ਕਾਰਜਕਾਲ ਲਈ ਵਿਆਜ ਦਰ 211 ਦਿਨਾਂ ਤੋਂ ਵਧਾ ਕੇ 3 ਸਾਲ ਕਰ ਦਿੱਤੀ ਹੈ। ਇਹ ਨਵੀਆਂ ਦਰਾਂ 14 ਜੂਨ ਤੋਂ ਲਾਗੂ ਹੋ ਗਈਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article