ED ਨੇ 2023 ਅਗਸਤ ਮਹੀਨੇ ਪੰਜਾਬ ਦੇ ਅਨਾਜ ਘੋਟਾਲੇ ਦੇ ਸਬੰਧ ‘ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਛਾਪੇਮਾਰੀ ਕੀਤੀ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ‘ਚ ਕੀਤੀ ਗਈ ਹੈ। ਮੀਡੀਆ ਵੱਲੋਂ ਬਦਲੇ ਦੀ ਰਾਜਨੀਤੀ ਦੇ ਦੋਸ਼ਾਂ ‘ਤੇ ਪੁੱਛਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਮੇਰਾ ਕਿਹੜਾ ਕਿਸੇ ਨਾਲ ਕੋਈ ਵੱਟ ਤਾਂ ਰੌਲਾ ਮੇਰੇ ਕੋਲ ਕਾਗਜ਼ ਹਨ ਜੋ ਸਾਬਤ ਕਰਦੇ ਹਨ ਕਿ ਭਾਰਤ ਭੂਸ਼ਣ ਆਸ਼ੂ ਨੇ ਭ੍ਰਿਸ਼ਟਾਚਾਰ ਕੀਤਾ ਹੈ।