ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਪੁਲਿਸ ਨੇ ਮੁੜ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਪੇਸ਼ੀ ਭੁਗਤਣ ਆਏ ਪ੍ਰਿੰਕਲ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਿੰਕਲ ਨੂੰ ਆਰਮਜ਼ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਵੱਡੀ ਖ਼ਬਰ : ਪੇਸ਼ੀ ਭੁਗਤਣ ਆਏ ਪ੍ਰਿੰਕਲ ਲੁਧਿਆਣਾ ਨੂੰ ਪੁਲਿਸ ਨੇ ਮੁੜ ਤੋਂ ਕੀਤਾ ਗ੍ਰਿਫਤਾਰ




