Friday, November 22, 2024
spot_img

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤਾ ਦੂਰ ਅੰਦੇਸ਼ੀ ਦਾ ਸਬੂਤ : ਪਰਮਵੀਰ

Must read

ਅੱਜ ਪੰਜਾਬ ਦੇ ਮਾਣਯੋਗ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ (ਸੋਧ) ਬਿੱਲ 2024 ਵਿਧਾਨ ਸਭਾ ‘ਚ ਪੇਸ਼ ਕਰ ਕੇ ਪਾਸ ਕਰਵਾ ਕੇ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵਧੀ ਸੌਗਾਤ ਦਿੱਤੀ ਹੈ। ਇਸ ਲੋਕ ਪੱਖੀ ਫੈਸਲੇ ਨਾਲ ਜਿੱਥੇ ਪੰਜਾਬ ਦੇ ਲੋਕਾਂ ਦਾ ਨੇਕੀ ਨਾਲ ਕਮਾਇਆ ਪੈਸਾ ਸਹੀ ਵਰਤੋਂ ਵਿੱਚ ਆਵੇਗਾ ਉੱਥੇ ਨਾਲ ਹੀ ਅਣਅਧਿਕਾਰਿਤ ਕਲੋਨੀਆਂ ਤੇ ਰੋਕ ਲੱਗੇਗੀ। NOC ਦੀ ਸ਼ਰਤ ਹਟਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸੁਬੇ ਅੰਦਰ ਪ੍ਰਾਪਰਟੀ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਤੇ ਪੰਜਾਬ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article