ਮੁੱਖ ਮੰਤਰੀ ਭਗਵੰਤ ਨੇ ਪੰਜਾਬ ‘ਚ ਹੁੰਦੇ ਭ੍ਰਿਸ਼ਟਾਚਾਰ ਨੂੰ ਦੀ ਸਖ਼ਤ ਨਖੇਧੀ ਕਰਦਿਆਂ ਭ੍ਰਿਸ਼ਟਾਚਾਰੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਨੇ ਕਿਹਾ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ, “ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਅੱਜ ਤੋਂ 10 ਸਾਲ ਪਹਿਲਾਂ ਵੀ ਲੋਕਾਂ ਦੇ ਖਾਧੇ ਪੈਸਿਆਂ ਨੂੰ ਅਸੀਂ ਵਿਆਜ ਸਮੇਤ ਕੱਢਵਾ ਕੇ ਲਿਆਵਾਂਗੇ… ਉਸ ਨੂੰ ਖ਼ਜ਼ਾਨੇ ‘ਚ ਜਮ੍ਹਾਂ ਕਰਕੇ ਮੁੜ ਲੋਕਾਂ ‘ਤੇ ਲਗਾਵਾਂਗੇ…”