Monday, December 23, 2024
spot_img

ਫਾਸਟਟੈਗ ਨੂੰ 31 ਜਨਵਰੀ ਕਰਵਾ ਲਓ ਅੱਪਡੇਟ, ਨਹੀਂ ਹੋ ਜਾਵੋਗੇ ਬਲੈਕਲਿਸਟ

Must read

ਦਿ ਸਿਟੀ ਹੈੱਡਲਾਈਨਸ

ਨਵੀਂ ਦਿੱਲੀ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਦੇ ਤਹਿਤ ਅਗਰ ਤੁਸੀਂ ਆਪਣੀ ਕਾਰ ਜਾਂ ਕਿਸੇ ਹੋਰ ਚਾਰ ਪਹੀਆ ਵਾਹਨ ਦਾ ਫਾਸਟਟੈਗ ਨੂੰ ਅਪਡੇਟ ਨਹੀਂ ਕਰਵਾਇਆ ਤਾਂ ਬੈਂਕ ਆਪ ਨੂੰ ਬਲੈਕ ਲਿਸਟ ਕਰ ਦੇਵੇਗਾ। ਇਸ ਤੋਂ ਬਚਣ ਲਈ ਤੁਸੀ 31 ਜਨਵਰੀ ਤੋਂ ਪਹਿਲਾਂ ਆਪਣੀ ਕਾਰ ਜਾਂ ਚਾਰ ਪਹੀਆ ਵਾਹਨ ਦੇ ਫਾਸਟ ਟੈਗ ਦੀ ਬੈਂਕ ਤੋਂ kyc ਕਰਵਾ ਲਓ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article