Friday, September 20, 2024
spot_img

ਪੰਜਾਬ ਸਰਕਾਰ ਵਲੋਂ ਇਹਨ੍ਹਾਂ ਨਗਰ ਕੌਂਸਲਾਂ ਦੇ 8 ਕਾਰਜ ਸਾਧਕ ਅਫਸਰਾਂ ਤੇ 3 ਮਿਉਂਸੀਪਲ ਇੰਜੀਨੀਅਰਾਂ ਇਧਰ ਤੋਂ ਉਧਰ ਕੀਤੇ, ਪੜ੍ਹੋ ਸੂਚੀ

Must read

ਚੰਡੀਗੜ੍ਹ, 1 ਸਤੰਬਰ : ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਇਹਨ੍ਹਾਂ ਸ਼ਹਿਰਾਂ ਦੇ ਨਗਰ ਕੌਂਸਲਾਂ ਦੇ 8 ਕਾਰਜ ਸਾਧਕ ਅਫਸਰਾਂ ਤੇ ਇਹਨਾਂ 3 ਸ਼ਹਿਰਾਂ ਦੇ ਮਿਉਂਸੀਪਲ ਇੰਜੀਨੀਅਰਾਂ ਇਧਰ ਤੋਂ ਉਧਰ ਕੀਤੇ ਗਏ ਹਨ। ਇਹ ਹੁਕਮ ਹਰਪ੍ਰੀਤ ਸਿੰਘ ਅਟਵਾਲ ਉਪ ਸਕੱਤਰ ਪੰਜਾਬ ਸਥਾਨਕ ਸਰਕਾਰ ਵਿਭਾਗ ਵਲੋਂ 30 ਅਗਸਤ ਨੂੰ ਕੀਤੇ ਗਏ ਹਨ। ਕਿਨ੍ਹਾਂ ਦੀ ਬਦਲੀ ਹੋਈ ਜਾਨਣ ਲਈ ਪੜ੍ਹੋ ਸੂਚੀ:-

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article