ਨਗਰ ਨਿਗਮ ਚੋਣਾਂ ਦੌਰਾਨ ਪਟਿਆਲਾ ਦੇ ਅਬਲੋਵਾਲ ‘ਚ ਜ਼ਬਰਦਸਤ ਹੰਗਾਮਾ ਹੋਇਆ। ਜਿੱਥੇ ਭਾਜਪਾ ਦੇ ਉਮੀਦਵਾਰ ਨੇ ਪੋਲਿੰਗ ਬੂਥ ਵਿੱਚ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਮੌਜੂਦ ਪੁਲਿਸ ਨੇ ਸ਼ੁਸ਼ੀਲ ਨਈਅਰ ਨੂੰ ਪੋਲਿੰਗ ਬੂਥ ਤੋਂ ਚੁੱਕ ਲਿਆ। ਪਟਿਆਲਾ ਵਿੱਚ ਮਹੌਲ ਗਰਮਾਇਆ ਹੋਇਆ ਹੈ।
ਪਟਿਆਲਾ ਦੇ ਵਾਰਡ ਨੰਬਰ 34 ‘ਚ ਹੋਇਆ ਵੱਡਾ ਹੰਗਾਮਾ !




