Friday, October 18, 2024
spot_img

ਤਰਨ ਤਾਰਨ ਪੁਲਿਸ ਅਤੇ BSF ਨੇ ਇੱਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਪਿੰਡ ਕਲਸੀਆਂ ਖੁਰਦ ‘ਚੋਂ 4 ਪਿਸ ਤੋਲ 7.62 ਸਮੇਤ 50 ਰੌਂ ਦ ਕੀਤੇ ਬਰਾਮਦ

Must read

ਸਰਹੱਦ ਪਾਰੋਂ ਹਥਿਆਰਾ ਦੀ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਤਰਨ ਤਾਰਨ ਦੇ ਪਿੰਡ ਕਲਸੀਆਂ ਖੁਰਦ ਵਿੱਚ ਤਲਾਸ਼ੀ ਦੌਰਾਨ 4 ਪਿਸਤੋਲ 7.62 ਸਮੇਤ 50 ਰੌਂਦ ਜ਼ਿੰਦਾ ਬਰਾਮਦ ਕਰਕੇ ਥਾਣਾ ਖਾਲੜਾ ਵਿਖੇ ਮੁੱਕਦਮਾ ਦਰਜ਼ ਕੀਤਾ ਗਿਆ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਬਰਾਮਦ ਕੀਤੇ ਗਏ ਪਿਸਤੋਲ, ਜੋ ਕਥਿਤ ਤੌਰ ‘ਤੇ ਪਾਕਿਸਤਾਨ ਪਾਸੋਂ ਡਰੋਨ ਦੁਆਰਾ ਭੇਜੇ ਗਏ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article