ਖੰਨਾ, 2 ਅਗਸਤ : ਪੁਲਿਸ ਜ਼ਿਲ੍ਹਾ ਖੰਨਾ ਦੀ ਕਮਾਨ ਇੱਕ ਵਾਰ ਫਿਰ ਤੋਂ ਮਹਿਲਾ ਆਈਪੀਐਸ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ। ਅਸ਼ਵਨੀ ਗੋਟਿਆਲ ਨੂੰ ਬਟਾਲਾ ਤੋਂ ਖੰਨਾ ਤਬਦੀਲ ਕਰ ਦਿੱਤਾ ਗਿਆ ਹੈ। ਅਸ਼ਵਨੀ ਗੋਟਿਆਲ ਇਸ ਜ਼ਿਲ੍ਹੇ ਦੀ ਦੂਜੀ ਮਹਿਲਾ ਐਸਐਸਪੀ ਹੈ। ਇਸ ਤੋਂ ਪਹਿਲਾਂ ਅਮਨੀਤ ਕੌਂਡਲ ਖੰਨਾ ਦੀ ਪਹਿਲੀ ਮਹਿਲਾ ਐਸਐਸਪੀ ਸੀ, ਜਿਨ੍ਹਾਂ ਨੂੰ ਬਠਿੰਡਾ ਭੇਜਿਆ ਗਿਆ ਹੈ। ਉਹ ਕਰੀਬ ਡੇਢ ਸਾਲ ਖੰਨਾ ਦੇ ਐਸਐਸਪੀ ਰਹੇ। ਜਿਹਨਾਂ ਨੇ ਕਈ ਕ੍ਰਾਈਮ ਨੂੰ ਘੱਟ ਕਰਨ ਲਈ ਕਈ ਉਪਲਬੱਧੀਆਂ ਹਾਸਿਲ ਕੀਤੀਆਂ।
ਅਸ਼ਵਨੀ ਗੋਟਿਆਲ ਬਣੇ ਪੁਲੀਸ ਜ਼ਿਲ੍ਹਾ ਖੰਨਾ ਦੇ ਨਵੇਂ ਐੱਸ.ਐੱਸ.ਪੀ




