ਤਰਨਤਾਰਨ ਜ਼ਿਮਨੀ ਚੋਣ (ਅੱਠਵਾਂ ਰੁਝਾਨ)
‘ਆਪ’ ਦੇ ਹਰਮੀਤ ਸਿੰਘ ਸੰਧੂ 20454 ਵੋਟਾਂ ਨਾਲ ਪਹਿਲੇ ਨੰਬਰ ‘ਤੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 16786 ਵੋਟਾਂ
ਤਰਨਤਾਰਨ ਜ਼ਿਮਨੀ ਚੋਣ (ਸੱਤਵਾਂ ਰੁਝਾਨ)
‘ਆਪ’ ਦੇ ਹਰਮੀਤ ਸਿੰਘ ਸੰਧੂ 1836 ਵੋਟਾਂ ਦੇ ਫ਼ਰਕ ਨਾਲ ਪਹਿਲੇ ਨੰਬਰ ‘ਤੇ, ਪਈਆਂ 17357 ਵੋਟਾਂ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 15521 ਵੋਟਾਂ




