Thursday, March 28, 2024
spot_img

ਪੰਜਾਬ ਪੁਲਿਸ ਵਲੋਂ ਸੂਬੇ ਭਰ ‘ਚ ਤਲਾਸ਼ੀ ਅਭਿਆਨ ਸ਼ੁਰੂ, DGP ਗੌਰਵ ਕਰ ਸਕਦੇ ਹਨ ਅਚਨਚੇਤ ਜਾਂਚ

Must read

ਪੰਜਾਬ ਦੇ ਡੀ.ਜੀ.ਪੀ. ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਅੱਜ ਸਵੇਰੇ 10 ਵਜੇ ਤੋਂ ਲੈ ਕੇ 10 ਮਈ ਨੂੰ ਸ਼ਾਮ 7 ਵਜੇ ਤੱਕ ਇੱਕ ਵੱਡਾ ਅਪ੍ਰੇਸ਼ਨ ‘ਵਿਜੀਲ’ ਚਲਾਇਆ ਜਾਵੇਗਾ। ਸੂਬੇ ‘ਚ ਇਸ ਆਪਰੇਸ਼ਨ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਖੁਦ ਫੀਲਡ ‘ਚ ਉਤਰਨਗੇ। ਦੱਸ ਦਈਏ ਕਿ ਇਹ ਆਪ੍ਰੇਸ਼ਨ 36 ਘੰਟਿਆਂ ਦਾ ਹੋਵੇਗਾ।

ਡੀਜੀਪੀ ਕੁਝ ਸਮੇਂ ‘ਚ ਲੁਧਿਆਣਾ ਵਿਖੇ ਪਹੁੰਚਣਗੇ ਅਤੇ ਲੁਧਿਆਣਾ ਦੇ ਕਈ ਇਲਾਕਿਆਂ ਦਾ ਜਾਇਜਾ ਲੈਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article