Friday, April 19, 2024
spot_img

ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਅਸਾਨ, ਬਿਨ੍ਹਾਂ IELTS ਦੇ ਵੀ ਕਰ ਸਕਦੇ ਹੋ ਅਪਲਾਈ

Must read

ਸਰੀ – ਕੈਨੇਡਾ ਵਿਚ ਵਰਕ ਪਰਮਟ ਲੈਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਹੁਣ ਸਰਕਾਰ ਨੇ ਕੈਨੇਡਾ ਵਿਚ ਵਰਕ ਪਰਮਿਟ ਲੈਣ ਦੀਆਂ ਸ਼ਰਤਾਂ ਨੂੰ ਬਹੁਤ ਹੀ ਸੌਖਾਂ ਕਰ ਦਿੱਤਾ ਹੈ। ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ ਤੇ ਕੈਨੇਡਾ ਵਿਚ ਅਪਣੇ-ਅਪਣੇ ਕੰਮ ਦਾ ਹੁਨਰ ਦਿਖਾਉਣਾ ਚਾਹੁੰਦਾ ਹੈ। ਇਸ ਲਈ ਹੁਣ ਤੁਸੀਂ ਵੀ ਕੈਨੇਡਾ ਵਰਕ ਪਰਮਿਟ ਲਈ ਜਲਦ ਅਪਲਾਈ ਕਰ ਸਕਦੇ ਹੋ।
ਇਹਨਾਂ ਸ਼ਰਤਾਂ ਵਿਚ ਸਰਕਾਰ ਨੇ ਆਈਲੈਟਸ ਦੀ ਸ਼ਰਤ ਨੂੰ ਹਟਾ ਦਿੱਤਾ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਹੁਣ ਵਰਕ ਪਰਮਿਟ ਲਈ ਲੋਕ ਬਿਨ੍ਹਾਂ ਆਈਲੈਟਸ ਅਤੇ ਘੱਟ ਦਸਤਾਵੇਜ਼ਾਂ ਦੇ ਨਾਲ ਕੈਨੇਡਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਇਸ ਨੰਬਰ(90568-55592) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਜੇ ਕੈਨੇਡਾ ਵਿਚ ਵਧੀਆ ਕਮਾਈ ਲੈਣੀ ਹੈ ਤਾਂ ਅਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਹੋਰ ਵਧਾਇਆ ਜਾਵੇ ਤੇ ਅਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਮਜ਼ਬੂਤ ਕਰ ਕੇ ਅਪਲਾਈ ਕੀਤਾ ਜਾਵੇ।
ਹੋਰ ਜਾਣਕਾਰੀ ਲਈ (90568-55592) ਸੰਪਰਕ ਕਰੋ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article